Gurmat Camp 2025

  • Student’s minimum age requirement is 3 years
  • Please enter Father’s full name
  • Please enter Mother’s full name
  • We will be taking some photo’s during these events and would like to use them on our website or external media, please read and agree with the following statement. I, the parent / guardian, give permission to be photographed, filmed or interviewed during any event or program run by the Sikh Society of Calgary (SSOC). The SSOC will not materially alter the original images. I consent to the use or reproduction of photographs and footage of the aforementioned participant for a variety of promotional purposes. I agree that SSOC owns the images and all rights related to them. I have read this release, I understand its content, and I freely accept the terms. ਅਸੀਂ ਇਨ੍ਹਾਂ ਇਵੈਂਟਾਂ ਦੌਰਾਨ ਕੁਝ ਤਸਵੀਰਾਂ ਲੈਣ ਵਾਲੇ ਹਾਂ ਅਤੇ ਉਹਨਾਂ ਨੂੰ ਆਪਣੀ ਵੈੱਬਸਾਈਟ ਜਾਂ ਬਾਹਰੀ ਮੀਡੀਆ ‘ਤੇ ਵਰਤਣਾ ਚਾਹੁੰਦੇ ਹਾਂ। ਕਿਰਪਾ ਕਰਕੇ ਹੇਠਾਂ ਦਿੱਤੇ ਬਿਆਨ ਨੂੰ ਪੜ੍ਹੋ ਅਤੇ ਸਹਿਮਤ ਹੋਵੋ। ਮੈਂ, ਮਾਪੇ / ਸੰਭਾਲਕ ਹੋਣ ਦੇ ਨਾਤੇ, ਕੈਲਗਰੀ ਦੀ ਸਿੱਖ ਸੋਸਾਇਟੀ (SSOC) ਵੱਲੋਂ ਚਲਾਏ ਗਏ ਕਿਸੇ ਵੀ ਪ੍ਰੋਗਰਾਮ ਜਾਂ ਇਵੈਂਟ ਦੌਰਾਨ ਤਸਵੀਰ ਖਿੱਚਣ, ਵੀਡੀਓ ਬਣਾਉਣ ਜਾਂ ਇੰਟਰਵਿਊ ਲਈ ਇਜਾਜ਼ਤ ਦਿੰਦਾ / ਦਿੰਦੀ ਹਾਂ। SSOC ਮੂਲ ਤਸਵੀਰਾਂ ਵਿੱਚ ਕੋਈ ਵੱਡਾ ਤਬਦੀਲ ਨਹੀਂ ਕਰੇਗਾ। ਮੈਂ ਉਪਰੋਕਤ ਸਿੱਖਿਆਰਥੀ ਦੀਆਂ ਤਸਵੀਰਾਂ ਜਾਂ ਵੀਡੀਓ ਕਲਿੱਪਾਂ ਨੂੰ ਵੱਖ-ਵੱਖ ਪ੍ਰਚਾਰਾਤਮਕ ਉਦੇਸ਼ਾਂ ਲਈ ਵਰਤਣ ਜਾਂ ਪੁਨਰੁਤਪਾਦਨ ਕਰਨ ਦੀ ਇਜਾਜ਼ਤ ਦਿੰਦਾ / ਦਿੰਦੀ ਹਾਂ। ਮੈਂ ਇਹ ਵੀ ਸਵੀਕਾਰ ਕਰਦਾ / ਕਰਦੀ ਹਾਂ ਕਿ SSOC ਤਸਵੀਰਾਂ ਅਤੇ ਉਨ੍ਹਾਂ ਨਾਲ ਜੁੜੇ ਸਾਰੇ ਅਧਿਕਾਰਾਂ ਦਾ ਮਾਲਕ ਹੈ। ਮੈਂ ਇਹ ਰਿਲੀਜ਼ ਪੜ੍ਹੀ ਹੈ, ਇਸ ਦੀ ਸਮਝ ਹੈ, ਅਤੇ ਮੈਂ ਇਸਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕਰਦਾ / ਕਰਦੀ ਹਾਂ।
  • It is mandatory for the Participants participating in the “Gurmat Sikheya Camp” to attend the classes regularly and on time. It will be compulsory for the participants to follow the code of conduct of the Camp. It is the responsibility of the parents of the participants to drop them for the camp on time. ਗੁਰਮਤਿ ਸਿੱਖਿਆ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਿੱਖਿਆਰਥੀਆਂ ਲਈ ਨਿਯਮਤ ਸਿੱਖਿਆ ਕਲਾਸਾਂ ਵਿੱਚ ਸਮੇਂ ਸਿਰ ਹਾਜ਼ਿਰ ਹੋਣਾ ਅਤਿ ਜ਼ਰੂਰੀ ਹੈ। ਕੈਂਪ ਦੇ ਨਿਯਮਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਸਿੱਖਿਆਰਥੀਆਂ ਨੂੰ ਸਮੇਂ ਸਿਰ ਕੈਂਪ ਵਿੱਚ ਪਹੁੰਚਾਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੋਵੇਗੀ।